ਦਾਨਵੀਰ
Saturday, September 8, 2012
First post
ਮੈਂ ਹਾਂ ਦਾਨਵੀਰ। ਮੈਂ LKG ਵਿਚ ਪੜ੍ਹਦਾ ਹਾਂ। ਅੱਜ ਮੈਂ ਜਦੋਂ ਸਕੂਲ ਜਾ ਰਿਹਾ ਸੀ ਤਾਂ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ । ਮੇਰੇ ਪਾਪਾ ਮੈਂਨੂੰ ਸਕੂਲ ਛੱਡ ਕੇ ਅਉਂਦੇ ਹਨ। ਅੱਜ ਮੇਰੀ ਕਰਨਦੀਪ ਕੌਰ ਨਾਲ ਕੱਟੀ ਹੋ ਗਈ ਹੈ। ਮੇਰਾ ਦੋਸਤ ਕਰਨਦੀਪ ਸਿੰਘ ਮੈਨੂੰ ਚੰਗਾ ਲਗਦਾ ਹੈ। ਅੱਜ ਡਰਾਇੰਗ ਦਾ ਕੰਮ ਕੀਤਾ।
No comments:
Post a Comment
Home
Subscribe to:
Post Comments (Atom)
No comments:
Post a Comment